skip navigation

This website uses CSS layout which is not compatible with your current browser. Please consider using a more up to date browser to view this site.


ਲਾਭਦਾਇਕ ਸਾਇਟਸ

ਇਨ੍ਹਾਂ ਵਿਚੋਂ ਕੁਝ ਸਾਇਟਸ ਤੁਹਾਡੇ ਲਈ ਫ਼ਾਇਦੇਮੰਦ ਹੋ ਸਕਦੀਆਂ ਹਨ :

ਇਹ ਧਿਆਨ ਰਖੋ ਕਿ ਇਹ ਸਾਈਟਾਂ MS ਸੁਸਾਇਟੀ ਵੈਬਸਾਈਟ ਤੋਂ ਬਾਹਰ ਹਨ ਅਤੇ ਅਸੀਂ ਇਸ ਵਿਚ ਇਸਤੇਮਾਲ ਕੀਤੇ ਗਏ ਅਨੁਵਾਦ ਦੀ ਕੁਆਲਿਟੀ ਦੀ ਤਾਰੀਫ਼ ਨਹੀਂ ਕਰ ਸਕਦੇ।

ਐਡਵਾਈਸਗਾਈਡ (Adviceguide)

ਐਡਵਾਈਸਗਾਈਡ (Adviceguide) - ਤੁਹਾਡੇ ਲਾਭਾਂ, ਹਾਉਸਿੰਗ ਅਤੇ ਰੋਜ਼ਗਾਰ ਅਤੇ ਕਰਜ਼ੇ, ਖ਼ਪਤਕਾਰ ਅਤੇ ਕਾਨੂੰਨੀ ਮੁੱਦਿਆਂ ਸਮੇਤ ਤੁਹਾਨੂੰ ਤੁਹਾਡੇ ਹੱਕਾਂ ਬਾਰੇ ਜਾਣਕਾਰੀ ਉਪਲਬਧ ਕਰਦੀ ਹੈ। ਸਿਟੀਜ਼ਨਸ ਐਡਵਾਈਸ ਵਲੋਂ ਤਿਆਰ ਕੀਤੀ ਇਸ ਵੈਬਸਾਈਟ ਤੋਂ ਤੁਸੀਂ ਯੂ.ਕੇ. ਦੇ ਸਾਰੇ ਚਾਰ ਦੇਸ਼ਾਂ ਇੰਗਲੈਂਡ, ਉੱਤਰੀ ਆਇਰਲੈਂਡ, ਸਕਾਟਲੈਂਡ ਅਤੇ ਵੇਲਜ਼ ਬਾਰੇ ਵਿਸ਼ੇਸ਼ ਜਾਣਕਾਰੀ ਹਾਸਲ ਕਰ ਸਕਦੇ ਹੋ। ਜਾਣਕਾਰੀ ਬੰਗਾਲੀ, ਗੁਜਰਾਤੀ, ਉਰਦੂ ਅਤੇ ਚੀਨੀ ਭਾਸ਼ਾ ਵਿਚ ਉਪਲਬਧ ਹੈ। 

ਡੀਪਾਰਟਮੈਂਟ ਫਾੱਰ ਵਰਕ ਐਂਡ ਪੈਨਸ਼ਨਸ (Department for Work and Pensions)

ਡੀਪਾਰਟਮੈਂਟ ਫਾੱਰ ਵਰਕ ਐਂਡ ਪੈਨਸ਼ਨਸ (Department for Work and Pensions) - ਯੂ.ਕੇ. ਸਰਕਾਰ ਤੋਂ ਸੇਵਾਵਾਂ ਅਤੇ ਲਾਭਾਂ ਬਾਰੇ ਜਾਣਕਾਰੀ। ਅਰਬੀ, ਬੰਗਾਲੀ, ਚੀਨੀ, ਗੁਜਰਾਤੀ, ਪੰਜਾਬੀ, ਸੋਮਾਲੀ, ਉਰਦੂ ਅਤੇ ਵਿਅਤਨਾਮੀ ਭਾਸ਼ਾ ਵਿਚ ਉਪਲਬਧ ਹੈ। 

ਕਮਿਊਨਿਟੀ ਲੀਗਲ ਸਰਵਿਸ ਡਾਇਰੈਕਟ (Community Legal Service Direct)

ਕਮਿਊਨਿਟੀ ਲੀਗਲ ਸਰਵਿਸ ਡਾਇਰੈਕਟ (Community Legal Service Direct) - ਕਾਨੂੰਨੀ ਜਾਣਕਾਰੀ ਅਤੇ ਸਲਾਹ ਲਈ। ਜਾਣਕਾਰੀ, ਉਰਦੂ, ਚੀਨੀ, ਬੰਗਾਲੀ, ਪੰਜਾਬੀ, ਗੁਜਰਾਤੀ, ਹਿੰਦੀ, ਅਰਬੀ ਅਤੇ ਤੁਰਕੀ ਵਿਚ ਉਪਲਬਧ ਹੈ। 

ਮਲਟੀਕੁਲਟੀ (Multikulti)

ਮਲਟੀਕੁਲਟੀ (Multikulti) - ਭਲਾਈ ਦੇ ਕਾਨੂੰਨ ਦੇ ਹੇਠ ਲਿਖੇ ਖੇਤਰਾਂ, ਕਰਜ਼ੇ, ਰੋਜ਼ਗਾਰ, ਸਿਹਤ, ਹਾਉਸਿੰਗ, ਇਮੀਗਰੇਸ਼ਨ ਅਤੇ ਭਲਾਈ ਲਈ ਲਾਭਾਂ ਬਾਰੇ ਸਭਿਆਚਾਰਕ ਤੌਰ ਤੇ ਢੁਕਵੀਂ ਅਤੇ ਸਹੀ ਅਨੁਵਾਦ ਵਿਚ ਜਾਣਕਾਰੀ ਜੋ ਅਲਬੇਨੀਅਨ, ਅਰਬੀ, ਬੰਗਾਲੀ, ਚੀਨੀ, ਅੰਗਰੇਜ਼ੀ, ਫ਼ਾਰਸੀ, ਫ਼ਰਾਂਸੀਸੀ, ਗੁਜਰਾਤੀ, ਸੋਮਾਲੀ, ਸਪੇਨਿਸ਼, ਪੁਰਤਗਾਲੀ, ਤੁਰਕੀ ਅਤੇ ਉਰਦੂ ਵਿਚ ਉਪਲਬਧ ਹੈ। 

NHS ਡਾਇਰੈਕਟ (NHS Direct)

NHS ਡਾਇਰੈਕਟ (NHS Direct) - ਯੂ.ਕੇ. ਵਿਚ ਸਿਹਤ ਅਤੇ ਸਿਹਤ ਸੇਵਾਵਾਂ ਬਾਰੇ ਜਾਣਕਾਰੀ। ਅਰਬੀ, ਫ਼ਰਾਂਸੀਸੀ, ਕੋਰੀਅਨ, ਪੁਰਤਗਾਲੀ, ਸੋਮਾਲੀ, ਤੁਰਕੀ, ਬੰਗਾਲੀ, ਗੁਜਰਾਤੀ, ਪੋਲਿਸ਼, ਪੰਜਾਬੀ, ਸਪੈਨਿਸ਼ ਅਤੇ ਉਰਦੂ ਭਾਸ਼ਾ ਵਿਚ ਉਪਲਬਧ